ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ ,,
ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ .. 😑
Share Whatsapp

Adjust Status:






ਛੱਡ ਮੁਰੀਦਾ ਦੁਨਿਆ ਦੀ ਤੂੰ ਆਪਣਾ ਕੰਮ ਨਬੇੜ ,,
ਕਿਸੇ ਦੇ ਦਿਲ ਦੀ ਕੀ ਕਰਨੀ ਤੂੰ ਆਪਣੇ ਦਿਲ ਦੀ ਛੇੜ .
Share Whatsapp

Adjust Status:






ਲਿੱਖਦਾ ✍ ਹਾਂ ਉਹੀ ਜੋ ਗੱਲ ਚੰਗੀ ਹੁੰਦੀ ਏ ,,
ਜ਼ਿੰਦਗੀ ਜਦੋਂ ਮਾਯੂਸ ਹੁੰਦੀ ਹੈ ਉਦੋ ਹੀ ਕਿਉਂ ਮਹਿਸੂਸ ਹੁੰਦੀ ਏ .. 😑
Share Whatsapp

Adjust Status:






ਰਾਬਤਾ ਹਜ਼ੂਰ ਸਾਡਾ,ਰੂਹਾ ਵਿਚ ਆ,
ਐਵੇ ਤਾ ਨਾ ਪੈਂਦੀ,ਦਿਲਾ ਵਿਚ ਖਿੱਚ ਆ...!!
Share Whatsapp

Adjust Status:






DMCA.com Protection Status